ਜਿਸਨੇ ਲੰਮਾਂ ਚੋਲਾ ਪਿਆ ਹੋਵੇ ਉਸਨੂੰ ਦੁਨੀਆਂ ਦੇ ਲੋਗ ਸੰਤ ਕਹਿੰਦੇ ਹਨ ਪਰ ਗੁਰਬਾਣੀ ਉਨ੍ਹਾਂ ਨੂੰ ਬਨਾਰਸ ਕੇ ਠੱਗ ਆਖਦੀ ਹੈ । ਫਿਰ ਸਵਾਲ ਉਠਦਾ ਹੈ ਕੀ ਅਸਲ ਵਿੱਚ ਸੰਤ ਕੋਣ ਹੋਇਆ । ਆਉ ਜੀ ਇਹ ਜਾਨਣ ਲਈ ਸੁਖਮਨੀ ਬਾਣੀ ਵਿਚਲੀ ੧੩ਵੀ ਅਸ਼ਟਪਦੀ ਦੀ ਵਿਆਖਿਆ ਧਰਮ ਸਿੰਘ ਨਿਹੰਗ ਸਿੰਘ ਜੀ ਤੋਂ ਸੁਣਦੇ ਹਾਂ ਤੇ ਜਾਣਦੇ ਹਾਂ